ਸੋਚੋ ਜੇ ਤੁਹਾਡੇ ਕੋਲ ਦਿਮਾਗ ਹੈ ਤਾਂ !

ਪੰਜਾਬ 2022 ਦੀਆਂ ਚੋਣਾਂ ਆ ਗਈਆਂ ਹਨ। ਜੇ ਤੁਸੀਂ ਭੇਡ ਨਹੀਂ ਹੋ ਅਤੇ ਆਪਣੇ ਦਿਮਾਗ ਦੀ ਵਰਤੋਂ ਕਰਨ ਦੇ ਯੋਗ ਹੋ, ਤਾਂ ਜ਼ਰੂਰ ਕਰੋ। ਧਰਮ ਦੇ ਨਾਂ ‘ਤੇ ਕੀਤੀ ਜਾ ਰਹੀ ਸਿਆਸਤ ਤੇ ਕਿਸੇ ਦੀਆਂ ਨਿੱਕੀਆਂ-ਨਿੱਕੀਆਂ ਗੱਲਾਂ ‘ਚ ਨਾ ਆਓ। ਤੁਹਾਡੇ ਲਈ ਧਰਮ ਹੋਣਾ ਚਾਹੀਦਾ ਹੈ ਕਿ ਤੁਹਾਡੇ ਬੱਚਿਆਂ ਲਈ ਭੋਜਨ ਕਿਵੇਂ ਆਵੇਗਾ, ਰੁਜ਼ਗਾਰ ਕਿਵੇਂ … Continue reading ਸੋਚੋ ਜੇ ਤੁਹਾਡੇ ਕੋਲ ਦਿਮਾਗ ਹੈ ਤਾਂ !